ਮੁਤਵਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਜਾਰੀ ਕੀਤਾ ਸਿੱਖ ਕੌਮ ਦੇ ਨਾਂਅ ਸੰਦੇਸ਼
ਫਰੀਦਕੋਟ, 7 ਨਵੰਬਰ 2018 - ਸਰਬੱਤ ਖਾਲਸਾ ਦੁਆਰਾ ਐਲਾਨੇ ਗਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਬਰਗਾੜੀ ਮੋਰਚੇ 'ਤੇ ਅੱਜ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸਿੱਖ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਗਿਆ।
ਸੰਦੇਸ਼ ਪੜ੍ਹਨ ਲਈ ਨਾਲ ਨੱਥੀ ਪੀਡੀਐਫ ਫਾਈਲ ਦੇਖੋ :-