← ਪਿਛੇ ਪਰਤੋ
ਚੰਡੀਗੜ੍ਹ, 8 ਨਵੰਬਰ 2018 - ਨੋਟਬੰਦੀ ਨੂੰ ਅੱਜ ਦੋ ਸਾਲ ਹੋ ਗਏ ਹਨ। 8 ਨਵੰਬਰ 2016 ਦੀ ਰਾਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ। ਜਿਸ ਕਾਰਨ ਕੋਰੜਾਂ ਭਾਰਤੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਅਚਾਨਕ ਹੋਈ ਨੋਟਬੰਦੀ ਤੋਂ ਬਾਅਦ ਭਾਰਤ 'ਚ ਕਿਹੋ ਜਿਹਾ ਮਾਹੌਲ ਬਣਿਆ ? ਜਾਣਨ ਲਈ ਬਾਬੂਸ਼ਾਹੀ ਦੇ ਡਾਟਾਬੈਂਕ 'ਚੋਂ ਪੜ੍ਹੋ ਪ੍ਰਮੁੱਖ ਖ਼ਬਰਾਂ।
ਨੋਟਬੰਦੀ ਸਬੰਧਤ ਲਿੰਕ :
Total Responses : 942