← ਪਿਛੇ ਪਰਤੋ
ਬੇਅਦਬੀ ਮਾਮਲੇ 'ਚ ਚਾਰ ਡੇਰਾ ਪ੍ਰੇਮੀ ਗ੍ਰਿਫਤਾਰ
ਚੰਡੀਗੜ੍ਹ, 9 ਨਵੰਬਰ 2018 - ਪੰਜਾਬ ਪੁਲਿਸ ਦੀ ਐਸ.ਆਈ.ਟੀ. ਨੇ ਪਿੰਡ ਗੁਰੂਸਰ ਜਲਾਲ ਦੇ ਬੇਅਦਬੀ ਮਾਮਲੇ 'ਚ ਦਿੱਲੀ ਦੇ ਹਵਾਈ ਅੱਡੇ ਤੋਂ ਭਗਤਾ ਭਾਈ ਦੇ ਡੇਰਾ ਪ੍ਰੇਮੀ ਜਤਿੰਦਰਬੀਰ ਸਿੰਘ ਅਰੋੜਾ ਉਰਫ ਜਿੰਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਤਿੰਨ ਹੋਰ ਪੈਰੋਕਾਰਾਂ ਨੂੰ ਵੀ ਸਿੱਟ ਟੀਮ ਨੇ ਭਗਤਾਂ ਤੋਂ ਹਿਰਾਸਤ 'ਚ ਲਿਆ ਹੈ। ਜਿਸ ਬਾਰੇ ਪੁਲਿਸ ਅਧਿਕਾਰੀ ਚੁੱਪ ਹਨ।
Total Responses : 266