ਪਟਿਆਲਾ 10 ਨਵੰਬਰ 2018: ਇੱਥੇ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਮਾਣਯੋਗ ਉਪ ਕੁਲਪਤੀ ਡਾ. ਬੀ.ਐਸ.ਘੁੰਮਣ ਅਤੇ ਖੇਡ ਨਿਰਦ੍ਹੇਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਵਿਚ ੍ਹੁਰੂ ਹੋਈ ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਟਰੈਕ (ਪੁਰ੍ਹ ਅਤੇ ਮਹਿਲਾ) ਚੈਂਪੀਅਨ੍ਿਹਪ ਦੂਸਰੇ ਦਿਨ ਵਿਚ ਪ੍ਰਵ੍ਹੇ ਕਰ ਗਈ ਹੈ| ਚੈਂਪੀਅਨ੍ਿਹਪ ਦੇ ਦੂਜੇ ਦਿਨ ਕੌਮੀ ਸਾਈਕਲਿੰਗ ਕੋਚ ਮਿੱਤਰਪਾਲ ਸਿੰਘ ਸਿੱਧੂ ਦੇ ਸਿਖਲਾਈ ਯਾ|ਤਾ ਪੰਜਾਬੀ ਯੂਨੀਵਰਸਿਟੀ ਦੇ ਹਰਪ੍ਰੀਤ ਸਿੰਘ, ਸਚਿਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਤੇ ਅਧਾਰਿਤ ਟੀਮ ਨੇ ਸਪਰਿੰਟ ਮੁਕਾਬਲਿਆਂ ਵਿਚ ਨਵਾਂ ਰਿਕਾਰਡ (1.41:964 ਸੈਕਿੰਡ) ਕਾਇਮ ਕੀਤਾ| ਇਸ ਚੈਂਪੀਅਨ੍ਿਹਪ ਵਿਚ 30 ਯੂਨੀਵਰਸਿਟੀਆਂ ਦੇ 275 ਖਿਡਾਰੀ/ਖਿਡਾਰਣਾਂ ਦੀਆਂ ਭਾਗ ਲੈ ਰਹੇ ਹਨ| ਜੇਤੂ ਖਿਡਾਰੀਆਂ ਨੂੰ ਮੈਡਲ ਤਕਸੀਮ ਕਰਨ ਲਈ ਅੱਜ ਡਾ. ਮੁਹੰਮਦ ਇਦਰੀ੍ਹ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵ੍ਹ੍ਹੇ ਮਹਿਮਾਨ ਵਜੋਂ ਪੁੱਜੇ| ਇਸ ਮੌਕੇ ਤੇ ਡਾ. ਮਹ੍ਹੇ ਜੇਤਲੀ ਖੇਡ ਨਿਰਦ੍ਹੇਕ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵ੍ਹ੍ਹੇ ਤੌਰ ਤੇ ੍ਿਹਰਕਤ ਕੀਤੀ|ਇਸ ਤੋਂ ਇਲਾਵਾ ਸਹਾਇਕ ਨਿਰਦ੍ਹੇਕਾ ੍ਹ੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਜਸਵੰਤ ਸਿੰਘ, ਮੁਕ੍ਹੇ ਚੌਧਰੀ, ਰੇਨੂੰ ਬਾਲਾ, ਐਨ.ਆਈ.ਐਸ. ਆਫੀਸੀਅਲ੦ ਆਦਿ ਮੌ੦ੂਦ ਸਨ|
ਅੱਜ ਹੋਏ ਪੁਰ੍ਹਾਂ ਦੇ ਟੀਮ ਸਪਰਿੰਟ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਰਪ੍ਰੀਤ ਸਿੰਘ, ਸਚਿਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਤੇ ਅਧਾਰਿਤ ਟੀਮ ਨੇ 1.41.964 ਸੈਕਿੰਡ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਣਜੀਤ ਸਿੰਘ, ਅਭਿਰਾਜ ਕੇ. ਤੇ ਸਚਿਨ ਦੇਸਾਈ ਨੇ 1.42.265 ਸੈਕਿੰਡ ਨਾਲ ਦੂਜਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਦੇ ਹਰਸਿਮਰਨਜੀਤ ਸਿੰਘ, ਹਰਜੀਤ ਸਿੰਘ ਪੰਨੂ ਤੇ ਅਮਨਦੀਪ ਕੰਬੋ੦ ਨੇ 1.47.200 ਸੈਕਿੰਡ ਨਾਲ ਤੀਜਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ| 4 ਕਿ.ਮੀ. ਵਿਅਕਤੀਗਤ ਪਰ੍ਹੂਟ ਮੁਕਾਬਲਿਆਂ ਵਿਚ ਇੰਦਰਜੀਤ ਕੁਮਾਰ ਗੁ੦ਰਾਜ ਪੀ.ਟੀ.ਯੂ. ਕਪੂਰਥਲਾ ਦੇ ਹਰ੍ਹਵੀਰ ਸਿੰਘ ਨੇ ਪਹਿਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਰਮਾ ਰਾਮ ਨੇ ਦੂਜਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਨਮਨ ਕਪਿਲ ਨੇ ਤੀਜਾ ਸਥਾਨ ਹਾਸਲ ਕੀਤਾ|
ਔਰਤਾਂ ਦੇ ਟੀਮ ਸਪਰਿੰਟ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖਿਡਾਰਣਾਂ ੍ਹ੍ਹੁੀ ਕਾਲਾ ਅਤੇ ਮਯੂਰੀ ਧੰਨਰਾਜ ਨੇ 1.17.540 ਸੈਕਿੰਡ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਪੰਜਾਬੀ ਯੂਨੀਵਰਸਿਟੀ ਦੀਆਂ ੦ਸਮੀਨ ਕੌਰ ਤੇ ਪਰਦੀਪ ਕੌਰ ਨੇ ਕ੍ਰਮਵਾਰ 1.20:307 ਸੈਕਿੰਡ ਅਤੇ 1.21:888 ਸੈਕਿੰਡ ਦਾ ਸਮਾਂ ਲੈ ਕੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ| 3 ਕਿ.ਮੀ. ਵਿਅਕਤੀਗਤ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਚੋਬਾ ਦੇਵੀ ਅਤੇ ਇਰੋਮ ਮਾਤੋਲੇਬੀ ਦੇਵੀ ਨੇ ਕ੍ਰਮਵਾਰ ਪਹਿਲਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਪੰਜਾਬੀ ਯੂਨੀਵਰਸਿਟੀ ਦੀ ਪਰਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ|