ਚੰਡੀਗੜ੍ਹ 'ਚ ਭਿੜੇ ਦੋ ਗੁੱਟ, ਕੱਢੇ ਹਵਾਈ ਫਾਇਰ
ਚੰਡੀਗੜ੍ਹ, 15 ਨਵੰਬਰ 2018 - ਚੰਡੀਗੜ੍ਹ ਦੇ ਸੈਕਟਰ 17 ਬੱਸ ਸਟੈਂਡ ਦੇ ਸਾਹਮਣੇ ਬੁੱਧਵਾਰ ਦੇਰ ਰਾਤ ਦੋ ਗੱਡੀਆਂ ਦੇ ਆਪਸ ਵਿੱਚ ਭਿੜਣ ਦੇ ਕਾਰਨ ਦੋ ਗਰੁੱਪਾਂ ਵਿੱਚ ਝੜਪ ਹੋਈ ਹੈ ਜਿਸ ਦੌਰਾਨ ਇੱਕ ਗਰੁੱਪ ਵੱਲੋਂ ਹਵਾਈ ਫਾਇਰ ਵੀ ਕੱਢਿਆ ਗਿਆ।
ਦੋਨੋਂ ਗਰੁੱਪ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਵਿੱਚੋਂ ਗੁਰਦਾਸਪੁਰ ਦੀ ਇੱਕ ਸਵਿਫਟ ਕਾਰ ਦੱਸੀ ਜਾ ਰਹੀ ਹੈ।