← ਪਿਛੇ ਪਰਤੋ
ਕਰਜ਼ੇ ਤੋਂ ਤੰਗ ਕਿਸਾਨ ਨੇ ਨਿਗਲਿਆ ਜ਼ਹਿਰ
ਬਰਨਾਲਾ, 16 ਨਵੰਬਰ 2018 - ਬਰਨਾਲਾ ਦੇ ਇੱਕ ਪਿੰਡ ਦੇ ਕਿਸਾਨ ਵੱਲੋਂ ਕਰਜ਼ੇ ਦੀ ਤਾਬ ਨਾ ਝੱਲਦਿਆਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਸਿਰ 6 ਲੱਖ ਦਾ ਬੈਂਕ ਦਾ ਕਰਜ਼ਾ ਸੀ ਤੇ ਇੰਨਾ ਹੀ ਬਾਹਰ ਲੋਕਾਂ ਤੋਂ ਫੜੇ ਪੈਸੇ ਦਾ ਬੋਝ ਸੀ। ਕਿਸਾਨ ਸਵਾ ਏਕੜ ਜ਼ਮੀਨ ਦੀ ਖੇਤੀ ਕਰਦਾ ਸੀ । ਅੱਜ ਉਸ ਵੱਲੋਂ ਘਰ ਕੁਝ ਦੱਸੇ ਖੇੁਤਾਂ 'ਚ ਜਾ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ।
Total Responses : 188