← ਪਿਛੇ ਪਰਤੋ
ਸ਼ਰਮਨਾਕ : ਨਕਾਬਪੋਸ਼ ਨੇ ਲੜਕੀ ਦੇ ਚਿਹਰੇ 'ਤੇ ਸੁੱਟਿਆ ਤੇਜ਼ਾਬ
ਲੁਧਿਆਣਾ, 16 ਨਵੰਬਰ 2018 - ਲੁਧਿਆਣਾ ਦੇ ਟਿੱਬਾ ਰੋਡ 'ਤੇ ਨਕਾਬਪੋਸ਼ ਵੱਲੋਂ ਇਕ ਘਰ ਦਾ ਬੂਹਾ ਖੜਕਾ ਪਹਿਲਾਂ ਦਰਵਾਜ਼ਾ ਖੁਲ੍ਹਵਾਇਆ ਗਿਆ ਤੇ ਬਾਅਦ 'ਚ ਉਸ ਲੜਕੀ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ। ਜਿਸ ਨਾਲ ਲੜਕੀ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਜਾਣ ਦੀ ਖਬਰ ਹੈ। ਲੜਕੀ ਨੂੰ ਜ਼ਖਮੀ ਹਾਲਤ 'ਚ ਜਲਦ ਤੋਂ ਜਲਦ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 189