← ਪਿਛੇ ਪਰਤੋ
ਚੰਡੀਗੜ੍ਹ, 17 ਨਵੰਬਰ 2018 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕਰਨਪਾਲ ਸੇਖੋਂ ਦਾ ਬੀਤੀ ਰਾਤ ਇਜਿਪਟ 'ਚ ਦੇਹਾਂਤ ਹੋ ਗਿਆ। ਉਹ ਆਪਣੇ ਨਿੱਜੀ ਦੌਰੇ 'ਤੇ ਇਜਿਪਟ ਗਏ ਸਨ। ਇਹ ਜਾਣਕਾਰੀ ਮੁੱਖ ਮੰਤਰੀ ਦੇ ਪ੍ਰੈੱਸ ਸਕੱਤਰ ਵਿਮਲ ਸੁੰਬਲੀ ਨੇ ਟਵੀਟ ਕਰ ਕੇ ਦਿੱਤੀ ।
Total Responses : 266