← ਪਿਛੇ ਪਰਤੋ
ਬਾਦਲ ਪਿੳ-ਪੁਤ ਤੋਂ ਬਾਅਦ ਹੁਣ ਵਾਰੀ ਅਕਸ਼ੈ ਦੀ...
ਚੰਡੀਗੜ੍ਹ, 20 ਨਵੰਬਰ 2018 - ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਸੁਖਬੀਰ ਬਾਦਲ ਤੇ ਰਾਮ ਰਹੀਮ ਨਾਲ ਆਪਣੇ ਘਰ 'ਚ 100 ਕਰੋੜ ਦੀ ਡੀਲ ਦੇ ਲੱਗੇ ਇਲਜ਼ਾਮਾਂ 'ਚ ਫਸੇ ਪੁੱਛਗਿੱਛ ਲਈ ਕੱਲ੍ਹ SIT ਸਾਹਮਣੇ ਪੇਸ਼ ਹੋਣਗੇ। ਅਕਸ਼ੈ ਨੇ ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਵਿਸ਼ੇਸ਼ ਜਾਂਚ ਟੀਮ ਨੂੰ ਅਪੀਲ ਵੀ ਕੀਤੀ ਹੈ। ਅੱਜ ਸ਼ਾਮ ਨੂੰ ਜਗ੍ਹਾ ਤੈਅ ਹੋਣ ਬਾਰੇ ਕਿਹਾ ਜਾ ਰਿਹਾ ਹੈ।
Total Responses : 266