← ਪਿਛੇ ਪਰਤੋ
ਕੈਪਟਨ ਅਮਰਿੰਦਰ ਨੇ ਪੰਜਾਬ ਮੰਤਰੀਆਂ ਦੇ ਮਹਿਕਮਿਆਂ 'ਚ ਕੀਤੀ ਹਲਕੀ ਤਬਦੀਲੀ
ਚੰਡੀਗੜ੍ਹ, 20 ਨਵੰਬਰ 2018 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਬਿਨੇਟ ਦੇ ਮੰਤਰੀ ਓ.ਪੀ ਸੋਨੀ ਤੋਂ ਇੱਕ ਮਹਿਕਮਾ ਲੈ ਕੇ ਦੂਸਰਾ ਮਹਿਕਮਾ ਸੌਂਪ ਦਿੱਤਾ ਹੈ। ਸੋਨੀ ਕੋਲੋਂ ਵਾਤਾਵਰਨ ਮੰਤਰਾਲਾ ਲੈ ਲਿਆ ਗਿਆ ਤੇ ਉਹਨਾਂ ਨੂੰ ਫੂਡ ਪ੍ਰੌਸੈਸਿੰਗ ਮਹਿਕਮਾ ਸੌਂਪ ਦਿੱਤਾ ਗਿਆ ਹੈ। ਹਾਲਾਂਕਿ ਸਿੱਖਿਆ ਮੰਤਰਾਲਾ ਸੋਨੀ ਕੋਲ ਹੀ ਰਹੇਗਾ।
Total Responses : 936