← ਪਿਛੇ ਪਰਤੋ
ਚੰਡੀਗੜ੍ਹ, 21 ਨਵੰਬਰ 2018 - ਗੁਰਮੀਤ ਰਾਮ ਰਹੀਮ ਨਾਲ ਸੁਖਬੀਰ ਬਾਦਲ ਦੀ 100 ਕਰੋੜ ਦੀ ਡੀਲ ਸਬੰਧੀ ਮੁਲਾਕਾਤ ਕਰਾਉਣ ਦੇ ਦੋਸ਼ਾਂ 'ਚ ਫਸੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਐਸ.ਆਈ.ਟੀ ਦੇ ਸਵਾਲਾਂ ਦਾ ਜਵਾਬ ਦੇਣ ਮਿੱਥੇ ਸਮੇਂ ਤੋਂ ਡੇਢ ਘੰਟਾ ਪਹਿਲਾਂ ਹੀ ਚੰਡੀਗੜ੍ਹ ਪਹੁੰਚ ਗਏ। ਅਕਸ਼ੈ ਕੁਮਾਰ ਸਵੇਰੇ 9.30 'ਤੇ ਹੀ ਪੁਲਿ ਹੈੱਡਕੁਆਟਰ ਪਹੁੰਚ ਗਏ। ਜਿਥੇ ਉਹ ਐਸ.ਆਈ.ਟੀ ਦੇ ਸਵਾਲਾਂ ਦੇ ਜਵਾਬ ਦੇਣਗੇ।
Total Responses : 265