ਨਵਾਂ ਸ਼ਹਿਰ 05 ਦਸੰਬਰ 2018: ਸਰਕਾਰੀ ਸਕੂਲਾਂ ਵੱਿਚ ਵਦਿਆਿਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚਲਾਏ ਜਾ ਰਹੇ "ਪਡ਼੍ਹੋ ਪੰਜਾਬ , ਪਡ਼੍ਹਾਓ ਪੰਜਾਬ" ਪ੍ਰਜੈਕਟ ਤਹਤਿ ਜਲ੍ਹਾ ਸ.ਭ.ਸ ਨਗਰ ਦੇ ੪੨੪ ਪ੍ਰਾਇਮਰੀ ਸਕੂਲਾਂ ਵੱਿਚ ਮੱਧਵਰਤੀ ਜਾਂਚ ੨੮ ਨਵੰਬਰ ਤੋਂ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਇਸ ਤਹਿਤ ੩੭੦ ਸਕੂਲਾਂ ਵਿੱਚ ਜਾਂਚ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਜਾਂਚ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਕਰਨ ਲਈ ਰੈਂੱਡਮ ਇੰਟਰ ਕਲੱਸਟਰ ਜਾਂਚ ਵੀ ਕਰਵਾਹੀ ਜਾ ਰਹੀ ਹੈ। । ਟੀਮ ਦੀ ਜਾਂਚ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਉਪ ਜਲ੍ਹਾ ਸੱਿਖਆਿ ਅਫਸਰ ਤਰਨਜੀਤ ਸੰਿਘ ਵਲ੍ਹੋਂ ਬਲਾਕ ਨਵਾਂਸ਼ਹਿਰ-੧ ਦੇ ਕੁਝ ਪ੍ਰਾਇਮਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਉਹਨਾਂ ਵਲੋਂ ਵਦਿਆਿਰਥੀਆਂ ਦੀ ਵੱਖ-ਵੱਖ ਭਾਸ਼ਾਵਾਂ ਪਡ਼੍ਹਨ ਅਤੇ ਗਣਤਿ ਦੇ ਮੁੱਢਲੇ ਸੰਕਲਪਾਂ ਦੀ ਜਾਂਚ ਕੀਤੀ ਗਈ ਅਤੇ ਚੱਲ ਰਹੇ ਜਾਂਚ ਦੇ ਕੰਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਆਿ।ਉਪ ਜਲ੍ਹਾ ਸੱਿਖਆਿ ਅਫਸਰ ਵਲੋਂ ਬੀ.ਐੱਮ.ਟੀ ਸੁਨੀਲ ਦੱਤ, ਸੀ.ਐੱਮ.ਟੀ ਬਲਕਾਰ ਚੰਦ ਤੇ ਤਜਿੰਦਰ ਕੌਰ ਜਾਂਚ ਕਰਤਾ ਅਧਿਆਪਕ ਬਲਜਿੰਦਰ ਸਿੰਘ, ਅਨਿਲ ਕੁਮਾਰ, ਰਣਬੀਰ ਸਿੰਘ,ਗੁਰਚਰਨ ਸਿੰਘ, ਹਰਦੀਪ ਸਿੰਘ ਅਤੇ ਕਰਮਜੀਤ ਕੌਰ ਨੂੰ ਜਾਂਚ ਸਬੰਧੀ ਲੌਡ਼ੀੰਦੀ ਅਗਵਾਈ ਦੱਿਤੀ ਗਈ। ਇਸ ਤੋਂ ਇਲਾਵਾ ਜਲ੍ਹਾ ਉਪ ਜਲ੍ਹਾ ਸੱਿਖਆਿ ਅਫਸਰ ਨੇ ਅਧਆਿਪਕਾਂ ਨੂੰ ਪ੍ਰੇਰਤਿ ਕਰਦਆਿਂ ਕਹਾ ਕ ਿਜਨ੍ਹਾ ਸਕੂਲਾਂ ਅੰਦਰ ਜਾਂਚ ਦਾ ਕੰਮ ਮੁਕੰਮਲ ਹੋ ਗਆਿ ਹੈ ਉੱਥੇ ਅਧਆਿਪਕਾਂ ਵਲ੍ਹੋਂ ਵਦਿਆਿਰਥੀਆਂ ਦੇ ਅਗਲੇ ਟੀਚਆਿਂ ਤੇ ਫੋਕਸ ਕੀਤਾ ਜਾਵੇ ਅਤੇ ਸਟੇਟ ਦੀਆਂ ਹਦਾਇਤਾਂ ਅਨੁਸਾਰ ਪ੍ਰਾਇਮਰੀ ਤੇ ਪ੍ਰੀ-ਪ੍ਰਾਇਮਰੀ ਵਦਿਆਿਰਥੀਆਂ ਨੂੰ ਸਪਲੀਮੈਂਟਰੀ ਮਟਰੀਅਲ ਅਤੇ ਸਹਾਇਕ ਸਮਗਰੀ ਦੀ ਵਰਤੋਂ ਕਰਦੇ ਹੇਏ ਵੱਖ-ਵੱਖ ਕਿਰਿਆਵਾਂ ਕਰਵਾਉਂਦੇ ਹੋਏ ਪੜਾਉਣ ਲਈ ਅਗਵਾਈ ਕੀਤੀ । ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਬੱਚਿਆਂ ਦੇ ਵੱਧ ਤੋਂ ਵੱਧ ਦਾਖਲੇ ਲਈ ਹੁਣ ਤੋਂ ਕੋਸ਼ਿਸ਼ਾਂ ਕਰਨ ਲਈ ਵੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ।