← ਪਿਛੇ ਪਰਤੋ
ਚੰਡੀਗੜ੍ਹ, 11 ਦਸੰਬਰ 2018 - ਇਸ ਵਾਰ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੈਅ ਕਰਨਗੇ ਕਿ ਮੁੱਖ ਮੰਤਰੀ ਵਸੁੰਧਰਾ ਰਾਜੇ ਭਾਜਪਾ ਨੂੰ ਲਗਾਤਾਰ ਦੂਸਰੀ ਵਾਰ ਚੋਣਾਂ 'ਚ ਜਿਤਾ ਪਾਏਗੀ ਜਾਂ ਸੂਬੇ 'ਚ ਹਰ ਪੰਜ ਸਾਲਾਂ 'ਚ ਸਰਕਾਰ ਬਦਲਣ ਦਾ ਪਿਛਲੇ 25 ਸਾਲਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਸੂਬੇ 'ਚ ਕਾਂਗਰਸ ਵੱਲੋਂ ਇਸ ਵਾਰ ਸਚਿਨ ਪਾਇਲਟ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਸੀ.ਐਮ ਕੈਂਡੀਡੇਟ ਮੰਨੇ ਜਾ ਰਹੇ ਹਨ। ਦੋਨੋਂ ਹੀ ਇਸ ਵਾਰ ਚੋਣ ਮੈਦਾਨ 'ਚ ਸਨ। ਇਹਨਾਂ ਤੋਂ ਇਲਾਵਾ ਕਾਂਗਰਸ ਤੋਂ ਰਮੇਸ਼ ਡੂਡੀ ਦੇ ਨਾਮ ਦੀ ਵੀ ਚਰਚਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਰਾਜਸਥਾਨ 'ਚ ਬਦਲੀਆਂ ਸਰਕਾਰਾਂ ਦਾ ਵੇਰਵਾ ਚਾਰਟ ਰਾਹੀਂ ਦੇਖੋ : -
Total Responses : 936