← ਪਿਛੇ ਪਰਤੋ
ਨਵੀਂ ਦਿੱਲੀ, 11 ਦਸੰਬਰ 2018 - ਮੱਧ ਪ੍ਰਦੇਸ਼ 'ਚ ਕਾਂਗਰਸ ਅਤੇ ਭਾਜਪਾ ਵਿਚਕਾਰ ਕੁੰਡੀਆਂ ਫਸਦੀਆਂ ਨਜ਼ਰ ਆ ਰਹੀਆਂ ਹਨ। ਰੁਝਾਂਨਾਂ 'ਚ ਕਦੀ ਕਾਂਗਰਸ ਉੱਪਰ ਜਾਂਦੀ ਦਿਖਾਈ ਦਿੰਦੀ ਹੈ ਤੇ ਕਦੇ ਭਾਜਪਾ। ਇਸ ਵਕਤ ਦੇ ਰੁਝਾਨਾਂ ਅਨੁਸਾਰ ਮੱਧ ਪ੍ਰਦੇਸ਼ 'ਚ 230 'ਚੋਂ 230 ਸੀਟਾਂ 'ਦੇ ਰੁਝਾਨ ਆ ਗਏ ਹਨ। ਜਿਸ 'ਚ ਭਾਜਪਾ 105 'ਤੇ ਅੱਗੇ ਦਿਸ ਰਹੀ ਹੈ ਤੇ ਕਾਂਗਰਸ 114 'ਤੇ ਅੱਗੇ ਦਿਸ ਰਹੀ ਹੈ। ਹਾਲਾਂਕਿ ਕੁਝ ਕੁ ਸਮਾਂ ਪਹਿਲਾਂ ਹੀ ਭਾਜਪਾ ਕਾਂਗਰਸ ਨਾਲੋਂ ਅੱਗੇ ਦਿਖਾਈ ਦੇ ਰਹੀ ਸੀ।
Total Responses : 189