← ਪਿਛੇ ਪਰਤੋ
ਜਲੰਧਰ, 11 ਦਸੰਬਰ 2018 - ਕਪਿਲ ਸ਼ਰਮਾ ਸ਼ੋਅ ਵਾਲੇ ਕਪਿਲ ਦੇ ਲੇਡੀਜ਼ ਸੰਗੀਤ ਵਿੱਚ ਅੱਜ ਸ਼ਾਮ 6 ਵਜੇ ਅੰਮ੍ਰਿਤਸਰ ਚ ਘੋੜੀਆਂ ਗਾਉਣਗੀਆਂ ਗੁਰਮੀਤ ਬਾਵਾ ਤੇ ਉਨ੍ਹਾਂ ਦੀਆਂ ਧੀਆਂ ਲਾਚੀ ਤੇ ਗਲੋਰੀ ਬਾਵਾ। ਇਹ ਜਾਣਕਾਰੀ ਲਾਚੀ ਬਾਵਾ ਨੇ ਦਿੰਦਿਆਂ ਦੱਸਿਆ ਕਿ ਕਪਿਲ ਸ਼ਰਮਾ ਬਚਪਨ ਤੋਂ ਹੀ ਲੋਕ ਸੰਗੀਤ ਦੇ ਵਿਰਾਸਤੀ ਅੰਗਾਂ ਦਾ ਕਦਰਦਾਨ ਹੈ। ਉਸ ਦੀ ਰੀਝ ਹੈ ਕਿ ਮੇਰੇ ਵਿਆਹ ਦੀ ਪੂਰਵ ਸੰਧਿਆ ਤੇ ਗੁਰਮੀਤ ਬਾਵਾ ਤੇ ਉਨ੍ਹਾਂ ਦੀਆਂ ਧੀਆਂ ਉਸ ਦੀਆਂ ਘੋੜੀਆਂ ਗਾਉਣ।
Total Responses : 188