← ਪਿਛੇ ਪਰਤੋ
ਤੇਲੰਗਾਨਾ, 11 ਦਸੰਬਰ 2018 - TRS ਪ੍ਰਧਾਨ ਤੇ ਮੁਖ ਮੰਤਰੀ ਕੇ ਚੰਦਰਸ਼ੇਖਰ ਰਾਓ ਗਜਵੈਲ ਹਲਕੇ ਤੋਂ 50,000 ਵੋਟਾਂ ਨਾਲ ਜਿੱਤੇ। ਸੂਬੇ ਅੰਦਰ ਟੀ.ਆਰ.ਐਸ 77 ਸੀਟਾਂ 'ਤੇ ਅੱਗੇ ਹੈ। ਕੇ. ਰਾਓ ਹੈਦਰਾਬਾਦ ਦੇ ਪਾਰਟੀ ਹੈੱਡਕੁਆਰਟਰ ਵਿੱਚ ਪਹੁੰਚੇ ਹਨ।
Total Responses : 862