← ਪਿਛੇ ਪਰਤੋ
ਚੰਡੀਗੜ੍ਹ,12 ਦਸੰਬਰ 2018 - ਮੋਦੀ ਸਰਕਾਰ ਦੀ ਨੋਟਬੰਦੀ ਤੋਂ ਬਾਅਦ ਕਾਂਗਰਸ ਨੂੰ ਵੱਡਾ ਮੌਕਾ ਮਿਲਿਆ ਭਾਰਤੀ ਲੋਕਾਂ ਨੂੰ ਆਪਣੇ ਵੱਲ੍ਹ ਖਿੱਚਣ ਦਾ। ਇਸੇ ਦਾ ਫਾਇਦਾ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਨੂੰ ਭਾਰਤ ਦੇ ਤਿੰਨ ਵੱਡੇ ਰਾਜਾਂ 'ਚ ਜਿੱਤ ਕੇ ਮਿਲਿਆ। ਹੁਣ ਦੇ ਚੋਣ ਨਤੀਜਿਆਂ ਅਤੇ ਅੱਜ ਤੋਂ ੫ ਸਾਲ ਪਹਿਲਾਂ ਦੇ ਚੋਣ ਨਤੀਜਿਆਂ 'ਤੇ ਝਾਤ ਮਾਰਨਾ ਜਰੂਰੀ ਹੈ। ਦੋਹਾਂ ਵਿਚਕਾਰ ਕਿੰਨਾ ਅੰਤਰ ਸੀ, ਹੇਠ ਬਣੇ ਚਾਰਟ ਰਾਹੀਂ ਦੇਖੋ :-
Total Responses : 260