← ਪਿਛੇ ਪਰਤੋ
ਪਟਿਆਲਾ, 3 ਜਨਵਰੀ 2019 - ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਸਾਲ 2019 ਦਾ ਕਲੰਡਰ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਆਰ.ਪੀ.ਪਾਂਡਵ ਡਾਇਰੈਕਟਰ ਪ੍ਰਬੰਧਕੀ, ਸ਼੍ਰੀ ਜਤਿੰਦਰ ਗੋਇਲ ਡਾਇਰੈਕਟਰ ਵਿੱਤ, ਸ਼੍ਰੀ ਓ.ਪੀ. ਗਰਗ ਡਾਇਰੈਕਟਰ ਵਣਜ ਅਤੇ ਸੀ.ਐਸ.ਕੇ ਪੁਰੀ ਡਾਇਰੈਕਟਰ ਉਤਪਾਦਨ ਮੌਜੂਦ ਸਨ।
Total Responses : 936