ਚੰਡੀਗੜ੍ਹ, 10 ਜਨਵਰੀ 2019 - ਸਾਬਕਾ ਲੇਡੀ ਭਾਜਪਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਨੇ ਬੀਤੇ ਦਿਨੀਂ ਅਕਾਲ ਤਖਤ 'ਤੇ ਰਿਲੀਜ਼ ਹੋਈ ਕਿਤਾਬ 'ਪੰਜਾਬ ਦਾ ਬੁੱਚੜ' ਦਾ ਵਿਰੋਧ ਕਰਦੀਆਂ ਮੋਦੀ ਸਰਕਾਰ ਅਤੇ ਸੂਬਾ ਸਰਕਾਰ ਨੂੰ ਇਸ ਵਿਰੁੱਧ ਸਖਤ ਐਕਸ਼ਨ ਲੈਣ ਦੀ ਗੱਲ ਆਖੀ ਹੈ।
ਚਾਵਲਾ ਅਨੁਸਾਰ ਕੇ.ਪੀ. ਐਸ ਗਿੱਲ ਨੇ ਪੰਜਾਬ 'ਚੋਂ ਅਤਿਵਾਦ ਖਤਮ ਕੀਤਾ ਸੀ ਤੇ ਉਸਨੇ ਦੇਸ਼ ਦੀ ਰੱਖਿਆ ਕੀਤੀ ਸੀ ਤੇ ਹੁਣ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਧਾਰਮਿਕ ਗੁਰੂ ਦੁਆਰਾ ਇਸ ਕਿਤਾਬ ਨੂੰ ਰਿਲੀਜ਼ ਕੀਤੇ ਜਾਣ ਨੂੰ ਗਲਤ ਠਹਿਰਾਇਆ।
ਹੋਰ ਕੀ ਕਿਹਾ ਲਕਸ਼ਮੀਕਾਂਤਾ ਚਾਵਲਾ ਨੇ, ਜਾਣਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/312381762728832/