← ਪਿਛੇ ਪਰਤੋ
ਲੁਧਿਆਣਾ, 15 ਜਨਵਰੀ 2019 - ਕੈਪਟਨ ਅਮਰਿੰਦਰ ਸਿੰਘ ਮੰਗਲਾਵਰ ਨੂੰ ਲੁਧਿਆਣਾ ਦੌਰੇ 'ਤੇ ਆਏ ਜਿਥੇ ਉਨ੍ਹਾਂ ਨੇ ਲੁਧਿਆਣਾ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗਡਵਾਸੂ ਪਸ਼ੂ ਪਾਲਣ 'ਤੇ ਇਕ ਪ੍ਰਦਰਸ਼ਨੀ ਦੇਖੀ ਅਤੇ ਇਕ ਨਵੇਂ ਅਤਿ ਆਧੁਨਿਕ ਵੈਟਰਨਰੀ ਹਸਪਤਾਲ ਦਾ ਉਦਘਾਟਨ ਕੀਤਾ। ਕੈਪਟਨ ਅਮਰਿੰਦਰ ਦਾ ਲੁਧਿਆਣਾ ਦੌਰਾ ਦੇਖੋ ਤਸਵੀਰਾਂ ਦੀ ਜ਼ੁਬਾਨੀ :-
\
Total Responses : 930