← ਪਿਛੇ ਪਰਤੋ
ਚੰਡੀਗੜ੍ਹ, 16 ਜਨਵਰੀ 2019 - ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਤੋਂ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਅਰੋੜਾ ਦੇ ਸੇਵਾਕਾਲ 'ਚ 8 ਮਹੀਨੇ ਦਾ ਵਾਧਾ ਕੀਤਾ ਹੈ। ਪਹਿਲਾਂ 30 ਸਤੰਬਰ 2018ਨੂੰ ਰਿਟਾਇਰ ਹੋਣਾ ਸੀ ਤੇ ਜਿਸ ਤੋਂ ਬਾਅਦ ਉਨ੍ਹਾਂ ਦੀ ਸੇਵਾਕਾਲ 'ਚ ਵਾਧਾ ਕੀਤਾ ਗਿਆ ਸੀ। ਹੁਣ ਡੀਜੀਪੀ ਅਰੋੜਾ ਰਿਟਾਇਰ ਹੋਣ ਦੀ ਮਿਤੀ ਜੋ ਕਿ 30 ਸਤੰਬਰ 2018 ਤੋਂ 12 ਮਹੀਨੇ ਬਾਅਦ ਤੱਕ ਡਿਊਟੀ 'ਤੇ ਤੈਨਾਤ ਰਹਿਣਗੇ।
Total Responses : 189