← ਪਿਛੇ ਪਰਤੋ
ਦੇਵਾ ਨੰਦ ਸ਼ਰਮਾ
ਚੰਡੀਗੜ੍ਹ, 17 ਜਨਵਰੀ 2019 - ਅੱਤਵਾਦੀ ਗਤੀਵਿਧੀਆਂ ਵਿੱਚ ਫੰਡਿਗ ਦੇ ਇਲਜ਼ਾਮਾਂ ਹੇਠ ਕੈਦ ਬਿਟ੍ਰਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਸਟੇਟ ਸ਼ਪੈਸ਼ਲ ਸੈੱਲ ਵੱਲੋਂ 90 ਦਿਨਾਂ 'ਚ ਜਾਂਚ ਮੁਕੰਮਲ ਨਾ ਕੀਤੇ ਜਾਣ ਮਗਰੋਂ ਜ਼ਮਾਨਤ ਮਿਲ ਗਈ ਹੈ। ਇਹ ਜ਼ਮਾਨਤ ਫਰੀਦਕੋਟ ਦੇ ਥਾਣਾ ਬਾਜ਼ਾਖਾਨਾ 'ਚ ਦਰਜ ਮਾਮਲੇ 'ਚੋਂ ਮਿਲੀ ਹੈ।
Total Responses : 188