← ਪਿਛੇ ਪਰਤੋ
ਕਰਤਾਰਪੁਰ ਸਾਹਿਬ, 22 ਜਨਵਰੀ 2019 - ਪਾਕਿਸਤਾਨ ਪਾਸਿਉਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ ਤਾਜ਼ਾ ਤਿਆਰੀਆਂ ਦੇ ਮਨਮੋਹਕ ਬਾਜ ਅੱਖ ਦ੍ਰਿਸ਼ ਆਏ ਹਨ। ਜਿਸ 'ਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਤੇਜੀ ਨਾਲ ਪਾਕਿਸਤਾਨ ਪਾਸੇ ਇਸ ਲਾਂਘੇ ਦਾ ਕੰਮ ਜਾਰੀ ਹੈ। ਬਾਜ ਅੱਖ 'ਚ ਕੈਦ ਹੋਈਆਂ ਮਨਮੋਹਕ ਤਸਵੀਰਾਂ ਹੇਠ ਵੇਖੋ :-
Total Responses : 942