← ਪਿਛੇ ਪਰਤੋ
ਬਠਿੰਡਾ, 22 ਜਨਵਰੀ 2019 - ਬਠਿੰਡਾ 'ਚ ਬੁੱਧਵਾਰ ਨੂੰ ਹੋਣ ਵਾਲਾ ਕਿਸਾਨ ਕਰਜ਼ਾਮਾਫੀ ਸਮਾਗਮ ਖਰਾਬ ਮੌਸਮ ਦੀ ਵਜ੍ਹਾ ਕਾਰਨ ਰੱਦ ਕਰ ਦਿੱਤਾ ਗਿਆ ਹੈ। ਬਠਿੰਡਾ ਡੀਸੀ ਨੇ ਕਿਹਾ ਕਿ ਹੁਣ ਇਹ ਸਮਾਰੋਹ 26 ਜਨਵਰੀ ਤੋਂ ਬਾਅਦ ਹੀ ਹੋ ਸਕਦਾ ਹੈ।
Total Responses : 929