← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 31 ਜਨਵਰੀ 2019 - ਹਰਿਆਣਾ ਦਾ ਲੈਂਡਲਾਰਡ ਆਤਪਣੀ ਗਰਲਫ੍ਰੈਂਡ ਨਾਲ 3.4 ਕਿੱਲੋ ਅਫਿਮ ਸਮੇਤ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹੈ। ਇੰਨਾ ਹੀ ਨਹੀਂ ਉਕਤ ਨੌਜਵਾਨ ਨੇ ਆਪਣੀ ਗੱਡੀ ਦੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ। ਜਿਸ ਸਮੇਂ ਪੁਲਿਸ ਨੇ ਉਸਨੂੰ ਕਾਬੂ ਕੀਤਾ, ਉਸਨੇ 26 ਤੋਲੇ ਸੋਨਾ ਪਹਿਨਿਆ ਹੋਇਆ ਸੀ। ਇਸ ਸਬੰਧਤ ਹੋਰ ਖੁਲਾਸੇ ਕਰਨ ਲਈ ਪੁਲਿਸ ਵੱਲੋਂ ਪੁਲਿਸ ਲਾਈਨ ਪਟਿਆਲਾ ਵਿਖੇ ਕਰੀਬ ਡੇਢ ਵਜੇ ਦੁਪਹਿਰ ਪ੍ਰੈੱਸ ਬਰੀਫ ਕੀਤੀ ਜਾ ਰਹੀ ਹੈ।
Total Responses : 265