← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 7 ਫਰਵਰੀ 2019 - ਰਜਿੰਦਰਾ ਹਸਪਤਾਲ ਦੀ ਛੱਤ 'ਤੇ ਚੜ੍ਹ ਆਪਣੇ ਹੱਕਾਂ ਲਈ ਧਰਨਾ ਦੇ ਰਹੀਆਂ ਨਰਸਾਂ 'ਚੋਂ ਇੱਕ ਨਰਸ ਗੁਰਮੀਤ ਕੌਰ ਦੀ ਸਿਹਤ ਤੜਕੇ ਸਵੇਰੇ ਵਿਗੜ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੀ ਮਮਟੀ ਤੋਂ ਹੇਠਾਂ ਉਤਾਰ ਦਾਖਲ ਕਰਾਇਆ ਗਿਆ। ਵੀਰਵਾਰ ਦੀ ਸਵੇਰ ਤੋਂ ਪੈ ਰਹੀ ਬਾਰਿਸ਼ ਅਤੇ ਚਲ ਰਹੀ ਤੇਜ਼ ਹਵਾ ਵਿਚਕਾਰ ਵੀ ਨਰਸਾਂ ਛੱਤ ਤੇ ਬੈਠੀਆਂ ਹਨ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹਨ।
Total Responses : 193