ਜੀ.ਐਸ.ਪੰਨੂ
ਪਟਿਆਲਾ, 10 ਫਰਵਰੀ 2019 - ਪਟਿਆਲਾ 'ਚ ਅਧਿਆਪਕਾਂ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਹੋਏ ਜ਼ਬਰਦਸਤ ਟਕਰਾਅ ਕਾਰਨ ਕਈ ਅਧਿਆਪਕ ਫੱਟੜ ਹੋ ਗਏ। ਫੱਟੜ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੇ ਸਾਥੀਆਂ ਵੱਲੋਂ ਫਰਸਟ ਏਡ ਮੁਹੱਈਆ ਕਰਾਈ ਗਈ ਤੇ ਮੁੜ ਤੋਂ ਪ੍ਰਦਰਸ਼ਨ ਜਾਰੀ ਰੱਖਿਆ ਗਿਆ।
ਸਟੇਜ ਤੋ ਦਸਿੱਆ ਗਿਆ ਹੈ ਕਿ ਪੁਲਿਸ ਆਪਣੇ ਸੱਟਾਂ ਮਾਰ ਕੇ ਟੀਚਰਾਂ 'ਤੇ 307 ਦੇ ਪਰਚੇ ਦਰਜ ਕਰ ਰਹੀ ਹੈ। ਪੁਲਿਸ ਵੱਲੋਂ ਛੱਤਾਂ 'ਤੇ ਖੜ੍ਹੇ ਮੀਡੀਆ ਕਰਮੀਆਂ 'ਤੇ ਵੀ ਜਾਣ ਬੁੱਝ ਕੇ ਪਾਣੀ ਦੀਆਂ ਬੁਛਾੜਾ ਮਾਰੀਆਂ ਗਈਆਂ ਹਨ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=AimUYk2j8f0&feature=youtu.be
ਤਸਵੀਰਾਂ ਹੇਠ ਦੇਖੋ :-