← ਪਿਛੇ ਪਰਤੋ
ਲਖਨਊ, 11 ਫਰਵਰੀ 2019 - ਕਾਂਗਰਸ ਦੇ ਲਖਨਊ ਰੋਡਸ਼ੋਅ ਦੌਰਾਨ ਹੁਸੈਨਗੰਜ ਕੋਲ ਰਾਹੁਲ ਗਾਂਧੀ ਦਾ ਰਥ ਬਿਜਲੀ ਦੀਆਂ ਤਾਰਾਂ 'ਚ ਉਲਝ ਗਿਆ। ਇਸ ਵਜ੍ਹਾ ਨਾਲ ਕੁਝ ਦੇਰ ਲਈ ਰੋਡ ਸ਼ੋਅ ਰੋਕਣਾ ਪੈ ਗਿਆ। ਇਸ ਕਾਰਨ ਰਾਹੁਲ ਤੇ ਪ੍ਰਿਯੰਕਾ ਨੂੰ ਬੱਸ 'ਚੋਂ ਉਤਾਰ ਕੇ ਜੀਪ 'ਚ ਬਿਠਾਇਆ ਗਿਆ ਅਤੇ ਰੋਡ ਸ਼ੋਅ ਦੁਬਾਰਾ ਸ਼ੁਰੂ ਕੀਤਾ ਗਿਆ। ਦੋਨਾਂ ਨੇ ਹਜ਼ਰਤਗੰਜ ਚੌਰਾਹੇ 'ਤੇ ਬਾਬਾ ਸਾਹਿਬ ਭੀਮਰਾੲੳ ਅੰਬੇਦਕਰ ਦੀ ਮੂਰਤੀ 'ਤੇ ਹਾਰ ਵੀ ਚੜ੍ਹਾਏ।
Total Responses : 188