← ਪਿਛੇ ਪਰਤੋ
ਜੀ ਐੱਸ ਪੰਨੂ ਪਟਿਆਲਾ 13 ਫਰਵਰੀ 2019 - ਸੁਖਵਿੰਦਰ ਸਿੰਘ ਨੂੰ ਸਹਾਇਕ ਸਬ-ਇੰਸਪੈਕਟਰ ਤੋਂ ਤਰੱਕੀ ਪਾ ਕੇ ਸਬ-ਇੰਸਪੈਕਟਰ ਬਣਨ 'ਤੇ ਤਰੱਕੀ ਦਾ ਦੂਜਾ ਤਾਰਾ ਪੰਜਾਬ ਰੇਲਵੇ ਦੇ ਸਹਾਇਕ ਇੰਸਪੈਕਟਰ ਜਨਰਲ ਸ. ਦਲਜੀਤ ਸਿੰਘ ਰਾਣਾ ਨੇ ਲਗਾਇਆ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਅੱਗੇ ਤੋਂ ਚੰਗੇ ਕੰਮ ਕਰਨ ਦੀ ਤਾਗੀਦ ਕੀਤੀ।
Total Responses : 267