ਗੁਰੂਹਰਸਹਾਏ 18 ਫ਼ਰਵਰੀ- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਆਉਣ ਵਾਲੇ ਦਿਨਾਂ 'ਚ 22 ਫਰਵਰੀ ਤੋਂ 26 ਫਰਵਰੀ ਤੱਕ ਕੀਤੀ ਜਾ ਰਹੀ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਦੇ ਸੰਬੰਧ ਵਿੱਚ ਇਲਾਕੇ 'ਚ ਪ੍ਰਭੂ ਭਗਤਾਂ ਦੀ ਭਜਨ ਮੰਡਲੀ ਦੇ ਦੁਆਰਾ ਸਮੂਹ ਰੂਪ ਵਿੱਚ ਇੱਕ ਸੰਧਿਆ ਫੇਰੀ ਕੱਢੀ ਗਈ । ਜਿਸ ਦੌਰਾਨ ਭਗਵਾਨ ਸ਼ਵਿ ਜੀ ਦੀ ਮਹਿਮਾ ਦਾ ਸੁੰਦਰ ਭਜਨਾਂ ਦੇ ਮਾਧਿਅਮ ਰਾਂਹੀ ਗੁਣਗਾਨ ਕੀਤਾ ਗਿਆ । ਇਹ ਸੰਧਿਆ ਫੇਰੀ ਭਗਵਾਨ ਸ਼ਵਿ ਕਥਾ ਦਾ ਸੱਦਾ ਦਿੰਦੀ ਹੋਈ ਸ੍ਰੀ ਕ੍ਰਿਸ਼ਨ ਮੰਦਰ ਤੋਂ ਆਰੰਭ ਹੋ ਕੇ ਸੁੰਦਰ ਮਾਤਾ ਜੱਜਲ ਵਾਲੀ ਗਲੀ ,ਡਾ ਭਜਨ ਆਵਲਾ ਵਾਲੀ ਗਲੀ, ਸ਼ਵਾਲਾ ਮੰਦਰਿ ,ਪੰਚ ਮੁਖੀ ਹਨੂੰਮਾਨ ਮੰਦਰਿ ਅਤੇ ਮੁਕਤਸਰ ਰੋਡ ਮੇਨ ਬਾਜ਼ਾਰ ਤੋਂ ਹੁੰਦੀ ਹੋਈ ਕਥਾ ਸਥਾਨ ਦੁਧਾ ਧਾਰੀ ਮੰਦਰਿ ਪਹੁੰਚੀ ਸ਼੍ਰੀ ਸੁਰੰਿਦਰ ਵੋਹਰਾ (ਕ੍ਰਸ਼ਿਨ ਮੰਦਰਿ ਚੈਅਰਮੇਨ ),ਸ਼੍ਰੀ ਵਜੈ ਸ਼ਰਮਾ ਰਟਾਇਰ ਜੱਜ (ਪੰਚ ਮੁਖੀ ਹਨੂੰਮਾਨ ਮੰਦਰਿ ),ਸ਼੍ਰੀ ਮਦਨ ਸ਼ਰਮਾ ਪ੍ਰਧਾਨ (ਸ਼ਵਾਲਾ ਮੰਦਰਿ ),ਸ਼੍ਰੀ ਤਰਸੇਮ ਬਜਾਜ ਕਮੇਟੀ ਮੇਂਬਰ (ਸ਼ਵਾਲਾ ਮੰਦਰਿ ),ਸ਼੍ਰੀ ਚੰਚਲ ਜੀ ਕਮੇਟੀ ਮੇਂਬਰ (ਸ਼ਵਾਲਾ ਮੰਦਰਿ) ਅਤੇ ਸਮੂਹ ਨਗਰ ਵਾਸੀਆਂ ਨੇ ਬਹੁਤ ਵੱਧੀਆ ਤਰੀਕੇ ਨਾਲ ਇਸਦਾ ਸਵਾਗਤ ਕੀਤਾ । ਆਪ ਸਭ ਵੀ ਪਰਵਾਰ ਸਮੇਤ ਕਥਾ ਨੂੰ ਸੁਣਨ ਲਈ ਜਰੂਰ ਪਹੁੰਚੋ ।