← ਪਿਛੇ ਪਰਤੋ
ਨਵੀਂ ਦਿੱਲੀ, 20 ਫਰਵਰੀ 2019 - ਹਿੰਦੀ ਦੇ ਮੰਨੇ ਪਰਮੰਨੇ ਸਾਹਿਤਕਾਰ ਨਾਮਵਰ ਸਿੰਘ ਮੰਗਲਵਾਰ ਦੇਰ ਰਾਤ 93 ਵਰ੍ਹਿਆਂ ਦੀ ਉਮਰ 'ਚ ਚਲ ਵਸੇ। ਉਹ ਕਾਫੀ ਸਮੇਂ ਤੋਂ ਬਿਮਾਰ ਸਨ ਤੇ ਏਮਜ਼ 'ਚ ਭਰਤੀ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਲਗਭਗ 12 ਵਜੇ ਰਾਤ ਆਖਰੀ ਸਾਹ ਲਿਆ। ਨਾਮਵਰ ਸਿੰਘ ਦਾ ਅੰਤਿਮ ਸਸਕਾਰ ਬੁੱਧਵਾਰ ਲੋਧੀ ਸਮਸ਼ਾਨਘਾਟ 'ਚ ਹੋਵੇਗਾ।
Total Responses : 936