ਬੰਗਲੁਰੂ, 20 ਫਰਵਰੀ 2019 - ਮੰਗਲਵਾਰ ਨੂੰ ਇੰਡੀਅਨ ਏਅਰ ਫੋਰਸ ਦੀ ਸੂਰਯਾ ਕਿਰਨ ਏਰੋਬੈਟਿਕਸ ਟੀਮ ਦੇ ਦੋ ਜਹਾਜ਼ ਬੈਨੀਅਲ ਏਰੋ ਇੰਡੀਆ ਏਅਰ ਸ਼ੋਅ 2019 ਦੌਰਾਨ ਹਾਦਸਾਗ੍ਰਸਤ ਹੋ ਗਏ ਜਿਸ 'ਚ ਇੱਕ ਪਾਈਲਟ ਦੀ ਮੌਤ ਹੋ ਗਈ। ਸਕੁਐਡਰਨ ਲੀਡਰ ਸਾਹਿਲ ਗਾਂਧੀ ਦੀ ਇਸ ਘਟਨਾ 'ਚ ਮੌਤ ਹੋ ਗਈ।
ਜਦਕਿ ਦੂਜੇ ਜਹਾਜ਼ ਦੇ ਪਾਇਲਟ ਵਿੰਗ ਕਮਾਂਡਰ ਵਿਜੈ ਸ਼ੇਲਕੇ ਤੇ ਸਕੁਐਡਰਨ ਲੀਡਰ ਤੇਜੇਸ਼ਵਰ ਸਿੰਘ ਹਾਦਸੇ ਤੋਂ ਪਹਿਲਾਂ ਜਹਾਜ਼ 'ਚੋਂ ਨਿਕਲਣ 'ਚ ਕਾਮਯਾਬ ਹੋ ਗਏ।
ਸਕੁਐਡਰਨ ਲੀਡਰ ਸਾਹਿਲ ਗਾਂਧੀ
ਵੀਡੀਓ ਵੇਖਣ ਲਈ ਹੇਠ ਲਿੰਕ 'ਤੇ ਕਲਿਕ ਕਰੋ :-
https://www.facebook.com/BabushahiDotCom/videos/401696827075060/