← ਪਿਛੇ ਪਰਤੋ
ਚੰਡੀਗੜ੍ਹ, 20 ਫਰਵਰੀ 2019 - ਬਹਿਬਲ ਕਲਾਂ ਗੋਲੀਕਾਂਡ 'ਚ ਐਸਆਈਟੀ ਵੱਲੋਂ ਸੰਮਨ ਕੀਤੇ ਜਾ ਚੁੱਕੇ ਪੁਲਿਸ ਮੁਲਾਜ਼ਮ ਅਮਰਜੀਤ ਸਿੰਘ ਨੂੰ ਹਾਈ ਕੋਰਟ ਵੱਲੋਂ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਲਾ ਦਿੱਤੀ ਹੈ। ਅਮਰਜੀਤ ਸਿੰਘ ਬਹਿਬਲ ਕਲਾਂ ਗੋਲੀਕਾਂਡ 'ਚ ਨਾਮਜ਼ਦ ਸੀ। ਇੰਸਪੈਕਟਰ ਅਮਰਜੀਤ ਸਿੰਘ ਨੇ ਹਾਈ ਕੋਰਟ 'ਚ ਆਪਣੀ ਗ੍ਰਿਫਤਾਰੀ 'ਤੇ ਸਟੇਅ ਲਾਉਣ ਲਈ ਅਰਜ਼ੀ ਪਾਈ ਸੀ ਜਿਸ 'ਤੇ ਅੱਜ ਕੋਰਟ ਨੇ ਫਿਲਹਾਲ ਦੇ ਲਈ ਸਟੇਅ ਲਾਈ ਹੈ।
Total Responses : 267