ਤਰਨਤਾਰਨ, 21 ਫਰਵਰੀ 2019 - ਤਰਨਤਾਰਨ ਵਿਖੇ ਪੰਜਾਬ ਏਕਤਾ ਪਾਰਟੀ ਵੱਲੋਂ ਪਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪਾਰਟੀ ਵੱਲੋਂ ਆਪਣੇ ਜਥੇਬੰਧਕ ਢਾਂਚੇ ਦਾ ਵਿਸਥਾਰ ਕੀਤਾ ਗਿਆ ਜਿਸ ਤਹਿਤ ਜਿਲ੍ਹਾ ਤਰਨਤਾਰਨ ਦੇ 4 ਉਪ ਪ੍ਰਧਾਨ, 8 ਜਨਰਲ ਸੈਕਟਰੀ ਤੇ 16 ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ।
ਇਸ ਮੌਕੇ ਸੁਖਬੀਰ ਸਿੰਘ ਵਲਟੋਹਾ ਜਿਲ੍ਹਾ ਪ੍ਰਧਾਨ, ਪ੍ਰਗਟ ਸਿੰਘ ਚੌਗਾਵਾਂ ਅਬਜਰਵਰ ਤਰਨ ਤਾਰਨ ਅਤੇ ਮੈੰਬਰ ਪੀ.ਏ.ਸੀ ਪੰਜਾਬ, ਸਰਤਾਜ ਸਿੰਘ ਹਰੀਕੇ ਹਲਕਾ ਪੱਟੀ ਮੈੰਬਰ ਸਟੇਟ ਵਰਕਿੰਗ ਕਮੇਟੀ ਪੰਜਾਬ, ਦਲਜੀਤ ਸਿੰਘ ਸਿੱਧੂ ਮੈੰਬਰ ਸਟੇਟ ਵਰਕਿੰਗ ਕਮੇਟੀ ਪੰਜਾਬ, ਸੁਖਜਿੰਦਰ ਸਿੰਘ ਪੰਨੂੰ ਮੈੰਬਰ ਸਟੇਟ ਵਰਕਿੰਗ ਕਮੇਟੀ ਪੰਜਾਬ, ਬਲਜੀਤ ਸਿੰਘ ਸੁਰਸਿੰਘ ਯੂਥ ਪ੍ਰਧਾਨ ਤਰਨਤਾਰਨ ਆਦਿ ਹਾਜ਼ਰ ਸਨ।
ਜਥੇਬੰਧਕ ਢਾਂਚਾ
ਪੰਜਾਬ ਏਕਤਾ ਪਾਰਟੀ ਜਿਲ੍ਹਾ ਤਰਨ ਤਾਰਨ
ਉਪ ਪ੍ਰਧਾਨ
1 ਐਡਵੋਕੇਟ ਜਸਮੀਤ ਸਿੰਘ ਵਾਲੀਆ ( ਖਡੂਰ ਸਾਹਿਬ ) 9357100002
2 ਬਲਵਿੰਦਰ ਸਿੰਘ ਜੋਹਲ ( ਤਰਨ ਤਾਰਨ ) 9872253920
3 ਦਵਿੰਦਰ ਸਿੰਘ ( ਪੱਟੀ ) 9914558590
4 ਕਰਮਜੀਤ ਸਿੰਘ ਦਿਓਲ( ਖੇਮਕਰਨ )9814341691
ਜਨਰਲ ਸਕੱਤਰ
1 ਧਰਮ ਸਿੰਘ ਬਾਗੜੀਆਂ ( ਖਡੂਰ ਸਾਹਿਬ ) 9855742868
2 ਸਰਪੰਚ ਸੁਖਵਿੰਦਰ ਸਿੰਘ ਜੋਹਲ ( ਖਡੂਰ ਸਾਹਿਬ ) 9915473199
3 ਅਮਰੀਕ ਸਿੰਘ ਮੱਲੀਆ ( ਤਰਨ ਤਾਰਨ ) 8837664717
4 ਡਾ ਕੁਲਵਿੰਦਰ ਸਿੰਘ ਢਿੱਲੋਂ ( ਤਰਨ ਤਾਰਨ ) 9815417976
5 ਗੁਰਭਾਗ ਸਿੰਘ ( ਪੱਟੀ ) 9815727397
6 ਗੁਰਮੇਲ ਸਿੰਘ ( ਪੱਟੀ ) 9041937413
7 ਜਰਨੈਲ ਸਿੰਘ ਭੰਡਾਲ( ਖੇਮਕਰਨ ) 9478354854
8 ਹਰਤੇਜ ਸਿੰਘ ਕਾਜੀਚੱਕ( ਖੇਮਕਰਨ ) 9779071944
ਬਲਾਕ ਪ੍ਰਧਾਨ
1 ਕੇਵਲ ਸਿੰਘ ਜਾਮਾਰਾਏ ਬਲਾਕ ਚੋਹਲਾ ਸਾਹਿਬ ( ਖਡੂਰ ਸਾਹਿਬ )9876324676
2 ਹਰਪਾਲ ਸਿੰਘ ਬਲਾਕ ਖਡੂਰ ਸਾਹਿਬ ( ਖਡੂਰ ਸਾਹਿਬ ) 9915972956
3 ਮਹਿੰਦਰ ਸਿੰਘ ਬਲਾਕ ਖਡੂਰ ਸਾਹਿਬ 2 ( ਖਡੂਰ ਸਾਹਿਬ )9592137826
5 ਕਾਬਲ ਸਿੰਘ ਮੂਸੇ ਬਲਾਕ ਗੰਡੀਵਿੰਡ( ਤਰਨ ਤਾਰਨ )
6 ਜਗਪਿੰਦਰ ਸਿੰਘ ਕਸੇਲ ਬਲਾਕ ਗੰਡੀਵਿੰਡ ( ਤਰਨ ਤਾਰਨ )
7 ਸਤਨਾਮ ਸਿੰਘ ਬਲਾਕ ਤਰਨ ਤਾਰਨ ( ਤਰਨ ਤਾਰਨ )
8 ਹਰਜੀਤ ਸਿੰਘ ਜੋਹਲ ਬਲਾਕ ਤਰਨ ਤਾਰਨ ( ਤਰਨ ਤਾਰਨ )
9 ਬਲਜੀਤ ਸਿੰਘ ਬਲਾਕ ਪੱਟੀ ( ਪੱਟੀ ) 6280202153
10 ਹਰਪਾਲ ਸਿੰਘ ਬਲਾਕ ਸਭਰਾ ( ਪੱਟੀ ) 9417955610
11 ਡਾ ਗੁਰਨਾਮ ਸਿੰਘ ਬਲਾਕ ਹਰੀਕੇ ( ਪੱਟੀ ) 9465282336
12 ਰਮੇਸ਼ ਕੁਮਾਰ ਬਲਾਕ ਨੌਸ਼ਹਿਰਾ ( ਪੱਟੀ ) 7508343483
13 ਅਰਸ਼ਬੀਰ ਸਿੰਘ ਨਾਰਲੀ ਬਲਾਕ ਭਿੱਖੀਵਿੰਡ ( ਖੇਮਕਰਨ ) 8728055944
14 ਅਮਰਜੀਤ ਸਿੰਘ ਕੱਚਾ ਪੱਕਾ ਬਲਾਕ ਦਿਆਲਪੁਰ ( ਖੇਮਕਰਨ ) 9872150229
15 ਬਲਜਿੰਦਰ ਸਿੰਘ ਬੱਲੀ ਥੇਹ ਸਰਹਾਲੀ ਬਲਾਕ ਵਲਟੋਹਾ ( ਖੇਮਕਰਨ ) 8360893938
16 ਹਰਪਾਲ ਸਿੰਘ ਡਿਊੜੀਵਾਲਾ ਬਲਾਕ ਘਰਿਆਲਾ ( ਖੇਮਕਰਨ )
8872012620