ਐਸ ਕੇ ਵਿਆਸ
ਚੰਡੀਗੜ੍ਹ, 21 ਫਰਵਰੀ, 2019 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਹੇਠ ਦਿੱਤੇ ਸਮੈਸਟਰਾਂ ਤੇ ਵਿਸ਼ਿਆਂ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਪੜ੍ਹਨ ਲਈ ਹੇਠ ਦੇਖੋ :-
1. M.Sc.(Stem Cell & Tissue Engg.), 1st Sem., Dec. 2018
2. M.Sc. Fashion Designing, 3rd Sem., Dec. 2018
3. B.Sc.(Honours) Bio-Chemistry, 2nd Sem., May 2018
4. M.E.Electrical (Instrumentation & Control), 6th Spell, June 2018
5. B.Sc (Hons.) Physics & Electronics, 2nd Sem., May 2018
6. B.Sc.(Hons.) Chemistry, 2nd Sem., (Re-appear), July 2018
7. B.Sc.(Hons.) Chemistry, 1st Sem.,(Re-appear), July 2018
8. B.Sc.(H.S.) Chemistry, 3rd Sem., (Re-appear),July 2018
9. M.A. English (Golden Chance), 1st Sem., August 2018
10. M.A. English (Golden Chance), 2nd Sem., August 2018
ਉਪਰੋੋਕਤ ਸਮੈਸ਼ਟਰਾਂ ਅਤੇ ਵਿਸ਼ਿਆਂ ਨਾਲ ਸਬੰਧਤ ਵਿਦਿਆਰਥੀ ਆਪਣੇ ਨਤੀਜੇ ਯੂਨੀਵਰਸਿਟੀ/ਕਾਲਜ/ ਡਿਪਾਰਟਮੈਂਟ ਦੀ ਸਾਈਟ 'ਤੇ ਦੇਖ ਸਕਦੇ ਹਨ।