← ਪਿਛੇ ਪਰਤੋ
ਨਵੀਂ ਦਿੱਲੀ, 22 ਫਰਵਰੀ 2019 - ਰਿਟਾਇਰਮੈਂਟ ਫੰਡ ਬਾਰੇ ਸੰਸਥਾ ਈਪੀਐਫਓ ਨੇ ਆਪਣੇ 6 ਕਰੋੜ ਮੈਂਬਰਾਂ ਨੂੰ ਵਿੱਤੀ ਸਾਲ 2018-19 ਲਈ ਪੀਐਫ ਵਿੱਚ ਜਮ੍ਹਾਂ ਰਾਸ਼ੀ ’ਤੇ 8.65 ਫੀਸਦ ਵਿਆਜ ਦੇਣ ਦਾ ਫੈਸਲਾ ਕੀਤਾ ਹੈ।
ਪਿਛਲੇ ਵਿੱਤੀ ਵਰ੍ਹੇ ਲਈ ਇਹ ਦਰ 8.55 ਫੀਸਦ ਸੀ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਸੰਸਥਾ ਦੇ ਟਰੱਸਟੀਆਂ ਦੇ ਕੇਂਦਰੀ ਬੋਰਡ ਵੱਲੋਂ ਕੀਤਾ ਇਹ ਫੈਸਲਾ ਪ੍ਰਵਾਨਗੀ ਲਈ ਹੁਣ ਵਿੱਤ ਮੰਤਰਾਲੇ ਨੂੰ ਭੇਜਿਆ ਜਾਵੇਗਾ।
Total Responses : 260