ਜੀ ਐਸ ਪੰਨੂ
ਪਟਿਆਲਾ, 1 ਮਾਰਚ 2019 - ਪਟਿਆਲਾ ਵਿਖੇ ਰਜਿੰਦਰਾ ਹਸਪਤਾਲ ਤੋਂ ਛਾਲ ਮਾਰਨ ਵਾਲੀ ਕਰਮਜੀਤ ਕੌਰ ਔਲਖ ਦੇ ਪਿਤਾ ਸੁਰਜੀਤ ਸਿੰਘ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੀ ਧੀ ਬਹੁਤ ਹੀ ਦਲੇਰ ਹੈ ਤੇ ਉਹ ਹਮੇਸ਼ਾ ਲੋਕਾਂ ਲਈ ਹੀ ਕੰਮ ਕਰਦੀ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਸਰਕਾਰ ਤੋਂ ਪਹਿਲੀ ਸਰਕਾਰ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਵੀ ਤੰਗ ਹੋ ਕੇ ਉਨ੍ਹਾਂ ਦੀ ਧੀ ਭਾਖੜਾ 'ਚ ਛਾਲ ਮਾਰ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਕਰਮਜੀਤ ਕੌਰ ਔਲਖ ਹਮੇਸ਼ਾ ਪਾਠ ਕਰਦੀ ਹੈ ਤੇ ਦੂਜਿਆਂ ਦੇ ਭਲੇ ਬਾਰੇ ਸੋਚਦੀ ਹੈ। ਪਟਵਾਰੀ ਰਿਟਾਇਰ ਕਰਮਜੀਤ ਔਲਖ ਦੇ ਪਿਤਾ ਦਾ ਕਹਿਣਾ ਹੈ ਕਿ ਸਰਕਾਰਾਂ ਦੀਆਂ ਨਕਾਮੀਆਂ ਕਾਰਨ ਉਨ੍ਹਾਂ ਦੇ ਬੱਚੇ ਅੱਜ ਆਪਣੀਆਂ ਜਾਨਾਂ ਦੇਣ ਲਈ ਮਜਬੂਰ ਹਨ।
ਹੋਰ ਕੀ ਕਿਹਾ ਨਰਸ ਕਰਮਜੀਤ ਕੌਰ ਦੇ ਪਿਤਾ ਨੇ, ਜਾਣਨ ਲਈ ਹੈਠ ਵੀਡੀੳ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/2267340773586665/
ਕਰਮਜੀਤ ਕੌਰ ਔਲਖ ਦਾ ਬਾਦਲ ਸਰਕਾਰ ਵੇਲੇ ਨਹਿਰ 'ਚ ਛਾਲ ਮਾਰਨ ਦਾ ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=O4aFpEB50gQ&feature=youtu.be