← ਪਿਛੇ ਪਰਤੋ
ਪਟਿਆਲਾ 02 ਮਾਰਚ 2019: ਨਰਸਾਂ ਤੇ ਹੋਰ ਸਟਾਫ ਦੀ ਹੜਤਾਲ ਖਤਮ ਪੰਜਾਬ ਸਰਕਾਰ ਵੱਲੋਂ ਕੀਤੇ ਫੈਸਲੇ ਮੁਤਾਬਕ 651 ਸਟਾਫ ਨਰਸਾਂ, 130 ਚੌਥਾ ਦਰਜਾ ਤੇ 75 ਐਨਸਿਲਰੀ ਵਰਕਰਾਂ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ।ਇਹ ਜਾਣਕਾਰੀ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਸ਼ਾਮ ਪਟਿਆਲਾ ਵਿਖੇ ਹੜਤਾਲੀ ਮੁਲਾਜਮਾਂ ਨਾਲ ਕੀਤੀ ਮੀਟਿੰਗ ਵਿੱਚ ਦਿੱਤੀ।
Total Responses : 935