← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ ਅੰਮ੍ਰਿਤਸਰ, 13 ਮਾਰਚ 2019 - ਭਾਰਤ ਦੌਰੇ ਤੇ ਆਏ ਰੂਸ ਦੇ ਆਰਮੀ ਚੀਫ਼ ਜਨਰਲ ਓਲਿਗ ਲਿਊਨੀਡੋਵਿਚ ਸੈਲਿਯੂਕੋਵ ਨੇ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸੈਲਿਯੁਕੋਵ ਰੂਸ ਦੇ ਪਹਿਲੇ ਆਰਮੀ ਚੀਫ਼ ਹਨ, ਜੋ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਆਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਉਨ ਦਾ ਨਿੱਘਾ ਸਵਾਗਤ ਕੀਤਾ। ।
Total Responses : 188