← ਪਿਛੇ ਪਰਤੋ
ਚੰਡੀਗੜ੍ਹ, 14 ਮਾਰਚ 2019 - ਪੰਜਾਬ ਸਰਕਾਰ ਵੱਲੋਂ ਕੁਲੈਕਟਰ ਰੇਟ ਰਿਵਾਈਜ਼ ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਵਿਭਾਗ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਲੋਕ ਸਭਾ ਚੋਣਾਂ ਕਾਰਨ ਕੋਡ ਆਫ ਕੰਡਕਟ ਲੱਗਾ ਹੋਣ ਕਾਰਨ ਕੁਲੈਕਟਰ ਰੇਟ ਰਿਵਾਈਜ਼ ਨਾ ਕੀਤੇ ਜਾਣ ਤੇ ਨਾ ਹੀ ਕੋਈ ਮੀਟਿੰਗ ਕੀਤੀ ਜਾਵੇ। ਚੋਣ ਪ੍ਰਕਿਰਿਆ ਖਤਮ ਹੋਣ ਉਪਰੰਤ ਹੀ ਕੁਲੈਕਟਰ ਰੇਟ ਰਿਵਾਈਜ਼ ਕਰਨ ਦੀ ਹਦਾਇਤ ਜਾਰੀ ਹੋਈ ਹੈ।
Total Responses : 189