← ਪਿਛੇ ਪਰਤੋ
ਚੰਡੀਗੜ੍ਹ, 21 ਮਾਰਚ 2019 - ਹਲਕਾ ਬੱਲੂਆਣਾ ਦੇ ਸਾਬਕਾ ਐਮ.ਐਲ.ਏ ਗੁਰਤੇਜ਼ ਸਿੰਘ ਘੁੜਿਆਣਾ ਅੱਜ ਕਾਂਗਰਸ ਪਾਰਟੀ 'ਚੋਂ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਪਿੰਡ ਬਾਦਲ ਸ. ਗੁਰਤੇਜ਼ ਸਿੰਘ ਘੁੜਿਆਣਾ ਨੂੰ ਸਿਰੋਪਾਓ ਪਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ.ਪ੍ਰਕਾਸ਼ ਸਿੰਘ ਭੱਟੀ ਜੀ ਹਲਕਾ ਇੰਚਾਰਜ ਬੱਲੂਆਣਾ ਵੀ ਹਾਜ਼ਰ ਸਨ।
Total Responses : 936