ਚੰਡੀਗੜ੍ਹ, 24 ਮਾਰਚ 2019- ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਪਾਕਿਸਤਾਨ 'ਚ ਚੱਕ ਨੰਬਰ 105, ਪਿੰਡ ਬੰਗਾ, ਤਹਿਸੀਲ, ਜੜ੍ਹਾਂਵਾਲਾ, ਜ਼ਿਲ੍ਹਾ ਲਾਇਲਪੁਰ (ਪੰਜਾਬ, ਪਾਕਿਸਤਾਨ) ਹੈ। ਇਸੇ ਪਿੰਡ 'ਚ ਸ਼ਹੀਦ ਭਗਤ ਸਿੰਘ ਨੇ ਸ. ਕਿਸ਼ਨ ਸਿੰਘ ਤੇ ਮਾਤਾ ਵਿਦਿਅਵਤੀ ਕੌਰ ਦੇ ਘਰ ਜਨਮ ਲਿਆ ਸੀ। ਇਸ ਘਰ 'ਚ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ ਅੱਜ ਵੀ ਪਾਕਿਸਤਾਨੀ ਪਰਿਵਾਰ ਵੱਲੋਂ ਬਾਖੂਬੀ ਸਾਂਭੀਆਂ ਗਈਆਂ ਹਨ। ਇਸ ਘਰ 'ਚ ਪੁਰਾਣੀਆਂ ਤਸਵੀਰਾਂ ਲਗਾ ਕੇ ਇੱਕ ਮਿਊਜ਼ੀਅਮ ਤਿਆਰ ਕੀਤਾ ਗਿਆ ਹੈ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/2151021321876325/