← ਪਿਛੇ ਪਰਤੋ
ਸਾਬਕਾ ਐਮ ਪੀ ਬੀਬੀ ਅਮਰਜੀਤ ਕੌਰ ਨੂੰ ਸਦਮਾ -ਪਤੀ ਦਾ ਦਿਹਾਂਤ ਪਟਿਆਲਾ, 24 ਮਾਰਚ , 2019 : ਸਾਬਕਾ ਐਮ ਪੀ ਬੀਬੀ ਅਮਰਜੀਤ ਕੌਰ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਤੀ ਕੰਵਰ ਦੇਵਿੰਦਰ ਸਿੰਘ ਅਕਾਲ ਚਲਾਣਾ ਕਰ ਗਏ . ਕੰਵਰ ਸਾਹਿਬ ਦੀ ਉਮਰ 93 ਸਾਲ ਸੀ . ਉਹ ਰਿਸ਼ਤੇ ਵਿਚ ਮੁੱਖ ਮੰਤਰੀ ਪੰਜਾਬ ਦੇ ਚਾਚਾ ਜੀ ਲਗਦੇ ਸਨ .
Total Responses : 189