← ਪਿਛੇ ਪਰਤੋ
ਫਰੀਦਕੋਟ, 22 ਅਪ੍ਰੈਲ 2019 - ਕੋਟਕਪੂਰਾ ਗੋਲੀਕਾਂਡ 'ਚ ਐਸ.ਆਈ.ਟੀ ਦੁਆਰਾ ਗ੍ਰਿਫਤਾਰ ਕੀਤੇ ਗਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਫਰੀਦਕੋਟ ਦੀ ਅਦਾਲਤ 'ਚ ਅੱਜ ਪੇਸ਼ੀ ਹੋਈ। ਮਾਮਲੇ 'ਚ ਕੋਈ ਵੀ ਚਲਾਣ ਪੇਸ਼ ਨਾ ਹੋਣ ਦੀ ਵਜ੍ਹਾ ਕਾਰਨ ਅਗਲੀ ਪੇਸ਼ੀ 10 ਜੂਨ ਨੂੰ ਹੋਵੇਗੀ।
Total Responses : 936