← ਪਿਛੇ ਪਰਤੋ
ਪਟਿਆਲਾ 23 ਅਪ੍ਰੈਲ (ਦੀਦਾਰ ਗੁਰਨਾ ) : ਐੱਸ ਪੀ ( ਸਿਟੀ ) ਮਲੇਰਕੋਟਲਾ ਸ ਮਨਜੀਤ ਸਿੰਘ ਦੀ ਮਾਤਾ ਸਰਦਾਰਨੀ ਸੁਖਦੇਵ ਕੌਰ ਜੋ ਕਿ ਕੁੱਝ ਦਿਨ ਪਹਿਲਾਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ 24 ਅਪ੍ਰੈਲ 2019 ਦਿਨ ਬੁੱਧਵਾਰ ਨੂੰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਮਾਡਲ ਟਾਊਨ ਬਠਿੰਡਾ ਵਿਖੇ ਪਵੇਗਾ ! ਪਰਿਵਾਰ ਵੱਲੋਂ ਸਭ ਨੂੰ ਮਾਤਾ ਸੁਖਦੇਵ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ !
Total Responses : 928