← ਪਿਛੇ ਪਰਤੋ
ਨਵੀਂ ਦਿੱਲੀ, ਅਪ੍ਰੈਲ 23, 2019 - ਭਾਜਪਾ ਨੇ ਦਿੱਲੀ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਫੀ ਗਾਇਕ ਹੰਸ ਰਾਜ ਹੰਸ ਨੂੰ ਉੱਤਰ ਪੱਛਮੀ ਦਿੱਲੀ ਤੋਂ ਉਮੀਦਵਾਰ ਬਣਾ ਕੇ ਚੋਣ ਮੈਦਾਨ ਚ ਉਤਾਰਿਆ ਗਿਆ ਹੈ। ਹੰਸ ਰਾਜ ਹੰਸ ਦੇ ਨਾਮ ਦੀ ਘੋਸ਼ਣਾ ਤੋਂ ਬਾਅਦ ਹੁਣ ਉਦਿਤ ਰਾਜ ਦੇ ਚੋਣ ਲੜਨ ਦੀਆਂ ਖਬਰਾਂ ਤੇ ਵਿਰਾਮ ਲਾ ਦਿੱਤਾ ਹੈ।
Total Responses : 935