← ਪਿਛੇ ਪਰਤੋ
ਸੰਗਰੂਰ, 24 ਅਪ੍ਰੈਲ 2019 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਸੰਗਰੂਰ-ਫਰੀਦਕੋਟ ਰੋਡ 'ਤੇ ਬਹਾਦੁਰਪੁਰ ਮੰਡੀ 'ਚ ਚੱਲ ਰਹੀ ਖਰੀਦ ਦਾ ਜਾਇਜ਼ਾ ਲੈਣ ਲਈ ਅਚਨਚੇਤ ਰੁਕ ਗਏ। ਕੁਝ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਸੂਚਿਤ ਕੀਤਾ ਕਿ ਐਫਸੀਆਈ ਦੇ ਅਧਿਕਾਰੀ ਉੱਚ ਨਮੀ ਹੋਣ ਦੇ ਕਾਰਨ ਉਨ੍ਹਾਂ ਦੀ ਕਣਕ ਦੀ ਤੁਲਾਈ ਨਹੀਂ ਕਰ ਰਹੇ। ਮੰਡੀ ਵਿਖੇ ਐਫਸੀਆਈ ਅਧਿਕਾਰੀ ਨੇ ਮੁੱਖ ਮੰਤਰੀ ਨੂੰ ਕਣਕ ਦੀ ਨਮੀ ਦੀ ਜਾਂਚ ਕਰਾਈ । ਕੈਪਟਨ ਨੇ ਨਿਰਦੇਸ਼ ਦਿੱਤੇ ਕਿ 12% ਤੋਂ ਘੱਟ ਨਮੀ ਵਾਲੀ ਕਣਕ ਨੂੰ ਤੁਰੰਤ ਚੁੱਕਿਆ ਜਾਵੇ।
Total Responses : 862