← ਪਿਛੇ ਪਰਤੋ
ਲਖਨਊ, 26 ਅਪ੍ਰੈਲ 2019 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਦੇ ਹਲਕੇ ਵਾਰਾਨਸੀ ਤੋਂ ਭਾਜਪਾ ਦੇ ਉਮੀਦਵਾਰ ਦੇ ਰੂਪ 'ਚ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਇਸ ਮੌਕੇ ਐੱਨ. ਡੀ. ਏ. ਦੇ ਕਈ ਸੀਨੀਅਰ ਨੇਤਾ ਇੱਥੇ ਮੌਜੂਦ ਸਨ।
Total Responses : 266