ਜ਼ੀਰਕਪੁਰ 'ਚ ਘਰ 'ਡਕੈਤੀ , ਲੱਖਾਂ ਦੀ ਨਕਦੀ ਤੇ ਗਹਿਣੇ ਲੁੱਟੇ
ਜ਼ੀਰਕਪੁਰ , 02, 2019 ;
ਵੀਰਵਾਰ ਨੂੰ ਮੁਹਾਲੀ ਦੇ ਢਕੌਲੀ ਥਾਣੇ 'ਚ ਪੈਂਦੇ ਪੀਰ-ਮੁਛੱਲਾ ਦੇ ਵਿਕਟੋਰੀਆ ਕੰਪਲੈਕਸ ਵਿਚ ਕੁਝ ਅਣਪਛਾਤੇ ਲੁਟੇਰਿਆਂ ਨੇ ਇੱਕ ਰਾਕੇਸ਼ ਵਰਮਾ ਨਾ ਦੇ ਕਾਰੋਬਾਰੀ ਦੇ ਘਰ ਡਕੈਤੀ ਕਰ ਕੇ ਕਈ ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਲਈ . ਆਥਣੇ 4 ਵਜੇ ਦੇ ਕਰੀਬ ਇਹ ਲੁਟੇਰੇ ਘਰ ਵਿੱਚ ਆਏ ਅਤੇ ਉਨ੍ਹਾਂ ਘਰ ਵਿੱਚ ਔਰਤ ਅਤੇ ਉਸਦੇ ਬੱਚਿਆਂ ਨੂੰ ਤੇਜ਼ ਧਾਰ ਹਥਿਆਰਾਂ ਦੀ ਨੋਕ ਤੇ ਡਰਾ ਦਰਾ ਕੇ ਬਣ ਦਿੱਤਾ ਅਤੇ ਘਰ ਵਿੱਚ ਪੈ ਗਹਿਣੇ ਅਤੇ ਨਕਦੀ ਲੁੱਟ ਕੇ ਲੈ ਗਏ . ਰਾਕੇਸ਼ ਵਰਮਾ ਉਸ ਵੇਲੇ ਘਰ ਨਹੀਂ ਸੀ . ਪੁਲਿਸ ਤਫ਼ਤੀਸ਼ ਕਰ ਰਹੀ ਹੈ .