← ਪਿਛੇ ਪਰਤੋ
ਦੇਹਰਾਦੂਨ, 18 ਮਈ 2019 - ਲੋਕ ਸਭਾ ਚੋਣਾਂ ਲਈ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤਰਾਖੰਡ ਦੇ ਦੋ ਦਿਨਾਂ ਦੌਰੇ 'ਤੇ ਗਏ ਹਨ। ਆਪਣੇ ਦੌਰੇ ਦੇ ਤਹਿਤ ਅੱਜ ਮੋਦੀ ਕੇਦਾਰਨਾਥ ਪਹੁੰਚੇ ਹਨ, ਜਿਸ ਤੋਂ ਬਾਅਦ ਉਹ 19 ਮਈ ਨੂੰ ਬਦਰੀਨਾਥ ਜਾਣਗੇ। ਉਨ੍ਹਾਂ ਨੇ ਕੇਦਾਰਨਾਥ ਪਹੁੰਚ ਕੇ ਸਭ ਤੋਂ ਪਹਿਲਾਂ ਬਾਬਾ ਕੇਦਾਰ ਦੇ ਮੰਦਰ 'ਚ ਪੂਜਾ-ਅਰਚਨਾ ਕੀਤੀ।
Total Responses : 265